Best Diet Plan । ਭੋਜਨ ਖਾਣ ਦਾ ਸਹੀ ਤਰੀਕਾ । Healthy Lifestyle । Akhar
HTML-код
- Опубликовано: 8 авг 2020
- ਸਾਰੀ ਉਮਰ ਤੰਦਰੁਸਤ ਰਹਿਣ ਲਈ ਸਾਨੂੰ ਜ਼ਿਆਦਾ ਕੁੱਝ ਨਹੀਂ ਕਰਨਾ ਪੈਣਾ, ਸਿਰਫ ਭੋਜਨ ਕਰਨ ਦਾ ਤਰੀਕਾ ਬਦਲ ਲਈਏ ਤਾਂ ਅਸੀਂ ਜਲਦੀ ਕਦੇ ਬਿਮਾਰ ਨਹੀਂ ਹੁੰਦੇ। ਸਾਡੀ ਅੱਜ ਦੀ ਪੇਸ਼ਕੇਸ਼ ਬਾਰੇ ਕਮੈਂਟ ਰਾਹੀਂ ਵਿਚਾਰ ਸਾਂਝੇ ਕਰੋ।
--------
Best Diet Plan । ਭੋਜਨ ਖਾਣ ਦਾ ਸਹੀ ਤਰੀਕਾ । Healthy Lifestyle । Akhar
---------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ
Thanks a million - mixkit.co/
how to live longer?
how to lose weight?
weight loss diet plan
how to live longer and healthier?
how to live longer and look younger?
best diet plan for weight loss
best diet plan to lose belly fat
healthy breakfast ideas
healthy lunch ideas
how to lose weight at home
#BestDietPlan #BestFood #DietChart #DietPlan #WeightLoss #Akhar
ਕਿਸਾਨ ਫਲ ਖੇਤ ਵਿੱਚ ਆਪ ਉਗਾ ਸਕਦੇ ਹਨ ਆਪਣੇ ਲਈ ਤਾਂ ਘੱਟੋ ਘੱਟ ਬਿਨਾ ਸਪਰੇ ਅਤੇ ਦੇਸੀ ਖਾਦ ਪਾਂ ਕੇ ਸਬਜੀਆਂ ਅਤੇ ਕਣਕ ਉਗਾ ਸਕਦੇ ਹਨ ਪਰ ਕਰਕੇ ਰਾਜੀ ਨਹੀਂ ਫੇਰ ਤਾਂ ਰੱਬ ਹੀ ਰਾਖਾ ਹੈ
ਬਹੁਤ ਹੀ ਖੂਬਸੂਰਤ ਪੇਸ਼ਕਾਰੀ ਵੀਰ ਵਾਹਿਗੁਰੂ ਆਪ ਜੀਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਬ ਜੀ ਨੇ
ਇਥੋਂ ਇਲਾਜ ਦਾ ਖਰਚਾ ਦਾ ਕੋਈ OPD /INDOOR ਵਿਸਥਾਰ ਨਾਲ ਜਾਣਕਾਰੀ ਵੀ ਦੇਵੋਜੀ ।
ਡਾ,ਸਾਹਿਬ ਜੀ
ਕੀ ਸਵੇਰ ਵੇਲੇ ਰੋਟੀ ਨਾਲ ਲੈਣਾ ਠੀਕ ਹੈ
🙏🙏
ਪਾਇਓ ਚਾਨਣਾ ਜੀ
🙏🙏🌹🌹 ਧੰਨਵਾਦ ਡਾਕਟਰ ਸਾਹਿਬ ਜੀ ਬਹੁਤ ਬਹੁਤ ਜੀ
ਧੰਨਵਾਦ ਡਾਕਟਰ ਸਾਹਿਬ 🙏🌷🌷🙏
ਬਹੁਤ ਵਧੀਆ ਜਾਣਕਾਰੀ ਹੈ।
Doctersab chanal team nu satsri akal health de jankari ly kotkot dhanbad god bless u alteam
ਡਾਕਟਰ ਸਾਹਿਬ ਆਪ ਬਹੁਤ ਵਧੀਆ ਸੁਲਾਹ ਦੇਂਦੇ ਹੋ ਆਪ ਦਾ ਸ਼ੁਕਰੀਆ ਜੀ ਕੀ ਦੁਧ ਕਿਸ ਟਾਈਮ ਪੀਣਾ ਚਾਹੀਦਾ ?
ਸਬਜੀ , ਸਲਾਦ ਪਹੀਲਾਂ ਖਾਲੋ,, ਰੋਟੀ ਬਾਆਦ ਵਿੱਚ ਖਾਵੋ। ,, ਸਬਜੀ ਵੀ ਪਹਿਲਾੰ ਖਾਲੀ। ਸਲਾਦ ਵੀ ਪਹਿਲਾਂ ਖਾਹ ਲਿਆ, ਰੋਟੀ ਬਾਆਦ ਵਿੱਚ ਇਕੱਲੇ ਪਾਣੀ ਨਾਲ ਅੰਦਰ ਲੰਘਾਉਣੀ ਏ ਜਾਂ ਗੁੜ ਨਾਲ ਖਾਵੇ
Roti daal Baal Khao.
Thank you very much Dr. Sahib ji
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
Thanks dr sahib ji.please release videos regarding cure of vericose veins
ਬਹੁਤ ਵਧੀਆ ਹੈ ਜੀ ਧੰਨਵਾਦ ਜੀ
ਬਹੁਤ ਧੰਨਵਾਦ ਜੀ
Dr. Sahb.. I have diabetic type 2, 63 years old has deit with bazra, besin, ragi flour and vegitables. I dont tea now , no sugar use and no meats. When i eat fruits, my sugar level increases to 12-14 and dont get sleep in nights. Have u any suggestion for me.
Very useful tips for health thanks doc sahib ji
Thank you very much
Dr sahib, Very informative video
Thanks dr sahab ji
Great advice.
Thanks Dr ji 🙏
Thanks doctor ji
Bhut vadia smjaya Dr Sahib ji ne 🙏🙏🙏🙏
A good program by Akhar.
Thanks ji
Good information 🙏🏼
Bahut vadia msg dr sahib
Thank u sir. Tusi bahut vdia jaankari diti. Rbb tuhadi vddi vddi ummr kre
Thanks ji 🙏🙏🙏
ਡਾਕਟਰ ਸਾਹਿਬ ਐਸਿਡ ਤੇ ਵੀ ਕੋਈ ਇੰਟਰਵਿਊ ਬਣਾਇਆ ਜਾਵੇ ਤਾਂ ਬੜੇ ਧੰਨਵਾਦੀ ਹੋਵਾਂਗੇ...
1
@@narinderkaur8730 ??
ssa sir ji tusi bhut wadiya galla dasde ho mainu bhut wadiya lagiya sir ji tusi edi sanu dasde rawo god tuhanu bless kare
Thanks. Dr. Sahib ji. God bless you ji 🙏🏻
Please ji 🙏🏻please ji🙏🏻 please ji. 🙏🏻Sleep apnea te. Video. Bno ji please ji 🙏🏻Satnam ji Waheguru ji 🙏🏻
Thanks
ਬਹੁਤ ਵਧੀਆ ਡਾਕਟਰ ਜੀ ਗੱਲਾਂ ਦੱਸਦੇ ਨੇ। 👌👌👌👌👌👌
Very true 👍 doctor g
ਬਹੁਤ ਵਧੀਆ ਜੀ
ਸਰ ਸੋਡਾ ਨੰਬਰ ਚਾਹੀ ਦਾ ਪਲੀਜ਼ ਬਹੁਤ ਜਰੂਰੀ ਹੈ ਸਰ ਜੀ ਜੋ ਤੂਸੀ ਨੰਬਰ ਭੇਜਿਆ ਸੀ ਊਹ ਬੰਦ ਆ ਰਾਹਿਆ ਸਰ ਜੀ
Bilkul sahi aa ji. Jdon e roti wadh jande aa diet ch, body bahout disturb ho jande aa.pr fruit bhukh eni lounda aa k puchho kujh na
Haha true
Gud information for healthy punjab
Thanks doctor saab.
डाकटरसाहबजीआपकाफोनंबरदेनेकीकिरपाकरं
Thanks so much sir g 🙏🏽🙏🏽🙏🏽🙏🏽
Thanks dr sahib
Doctor sahib bhut vadiya j.
Vadiya
Thank you Dr sahab
Thank you sir
Thanks so much sirji
Sahi keha doctor sahib
Vadiya☺👍👍👍👌👌👌
Hlo sir .please give solution about facial hairs in ladies
Thank you so much for the beautiful message
9
Nice jankari ji
I'm getting there dr saab.great suggestion when comes to health and diet.
Thank you
100% same diet ah meri Mai himisha niche bath k khana roti sence last 11 years Mainu kade v fever cold cough nahi hoyea Mai week ch 30 km running karda
Bai hair fall da kive band howega
@@HarpalSingh-yi3ft vit d lawo hair fall theek hoju
Thaq sir 🙏
Very nice information 👍 thanks
🙏🙏🙏🙏 thanks dacoter sab ji 🙏👍
Bhut vadhia ji
Thanks Dr sab
thx dr ji
Ok thanks
Thanks.doctor.saab
ਸਤਿ ਸ੍ਰੀ ਅਕਾਲ ਜੀ ਇਹ ਸਭ ਨਿਯਮ ਵਿਹਲੜਾਂ ਦੇ ਹਨ ਆਦਮੀ ਦਿਮਾਗੀ ਤੋਰ ਤੇ ਟੈਨਸਨ ਫਰੀ ਹੋਵੇ ਕੁਝ ਨੀ ਹੁੰਦਾ ਇੰਗਲਿਸ਼ ਪਰੋਫੈਸਰ ਸੁਖਵੰਤ ਸਿੰਘ ਨੇ ਫਰੀ ਲਾਈਫ਼ ਜਈ ਅਤੇ 100 ਜਊਦਾ ਰਿਹਾ ਬੰਦਾ ਟੈਨਸਨ ਫਰੀ ਹੋਵੇ ਰੋਟੀ ਵੀ ਫਲਾਂ ਵਾਂਗ ਲੱਗਦੀ ਹੈ
Bahot sohna comments Kita tuci
Good information
Nice idea sir
Thanks sir🙏
Sir haldi wale dudh peen de faide the nuksaan jaroor dasso 🙏🙏🙏🙏plz
I like most Dr sahib
Good job..👍💪
Very good job 👍
Vhut vdia gallan dassian ji
Bahoot badiya ji
Bhut vdiaaa slaah ditti aaaa g.
Good, Dr. Saab
Dr sahib tanks app ji da
reporter saab thude chanel de hr video vekhda m pls ik video stone(pathari) pr v bnaou v bnde ku ae hr ilaz ki ae request a g
👌
Dr. Ji
ਡਾਕਟਰ ਸਾਹਿਬ ਤੋਂ ਅੱਖਾਂ ਹੇਠ ਸੋਜ ਵਾਰੇ ਇਲਾਜ ਦਸੋ
True but at night desi DAV pharmacy plus glove ginger boiled in water and
Mix one cup milk take at any time after consuming in routine makes more healthy all the day eaten
Desi tea
Dr sahib rotti nal nibbu Pani kala nmk Kali Mitch a pa k pee skde ha or kacchi lassi Kali Mitch and kala nmk pa k pee skde ha jarur dso
Bahut vadia
Tnx sir
best
ਸ਼ੂਗਰ ਵਾਸਤੇ ਫਲ ਦੱਸਿਆ ਜਾਵੇ ਗੋਡਿਆਂ ਵਾਸਤੇ ਵੀ ਦੱਸਿਆ ਜਾਵੇ ਧੰਨਵਾਦ ਜੀ
Vadhiya ji
Bhai ki tusi doctor ji to puch k das sakde ho ki chaa peen naal ki nuksan hunda hai ohde ute video bnao
Thinks veer ji
very good
Thanks doctor sab gg
Very nice dr saav
Pr Jo bnda gym janda ..ya bodybuilding krda shaunk de taur te oh bnda je ghat khau te muscles kive gain houga?
Bhji eh vehlia di khurak aa
Good
ਡਾਕਟਰ ਸਾਬ ਗੁਰਦੇ ਦੀ ਬਿਮਾਰੀ ਦਾ ੲਿਲਾਜ ਬਾਰੇ ਦੱਸੋ
Good Dr saab
Good ji
VERY GOOD
Right🙏
Nice